[Prabh Singh & Jay Trak "Gabru" ਦੇ ਬੋਲ]
[Verse 1]
ਨਹੀਓ ਰੱਖਦਾ ਭੁਲੇਖਾ ਬਿੱਲੋ ਆਮ ਖ਼ਾਜਾ
ਨਹੀਓ ਯਾਰ ਤੇਰਾ ਸ਼ੌਂਕੀ ਬਿੱਲੋ ਰੱਮ ਖ਼ਾਜਾ
ਬਿਠਾ ਕੇ ਤੈਨੂੰ ਪਾਵਾਂ ਗੱਲ ਪਿਆਰ ਦੀ
ਹੈਗੀ ਤੂੰ ਵੀ ਸ਼ੌਂਕੀ ਲੋ ਕਾਰ ਦੀ
ਮੈਂ ਅੰਬਰਾਂ ਦੇ ਤਾਰਿਆਂ ਤੇ ਨਾਮ ਲਿਖਾਵਾਂ
ਆ ਜਾ ਇਕ ਹੋਰ ਸੋਹਣੀਏ ਨੀ ਤੈਨੂੰ ਗੱਲ ਸੁਣਾਵਾਂ
ਅੱਖ ਤੇਰੀ ਮਿੱਤਰਾਂ ਨੂੰ ਮਾਰ ਗਈ
ਓ ਰੱਬ ਸੁਖ ਰੱਖੇ ਹੋਵੇਂ ਤੂੰ ਯਾਰ ਦੀ
[Pre-Chorus]
ਲੋਕੀ ਗੱਲਾਂ ਕਰਨ ਮੇਰੇ ਤੇ ਮੇਰੇ ਤੇ
ਪਰ ਜੱਟ ਮਰੇ ਤੇਰੇ ਤੇ ਤੇਰੇ ਤੇ
ਜਾਂ ਕਦਮਾਂ ਚ ਗਬਰੂ ਨੇ ਰੱਖੀ ਸੋਹਣੀਏ
ਇਸ ਦੁਨੀਆਂ ਤੋਂ ਹੋਰ ਨਾ ਮੈਂ ਮੰਗਾ ਸੋਹਣੀਏ
ਤੂੰ ਹੀ ਜਿੰਦ ਤੋਂ ਪਿਆਰੀ ਮੈਨੂੰ ਲੱਗੇ ਸੋਹਣੀਏ
ਸਾਰੀ ਉਮਰ ਖ਼ਿਆਲ ਰੱਖੂੰਗਾ
[Chorus]
ਗਭਰੂ ਨੂੰ ਨੈਣਾਂ ਨਾਲ ਕਹਿਜਾ ਸੋਹਣੀਏ
ਨੀ ਮੁੰਡਾ ਤੇਰੇ ਉੱਤੋਂ ਜਿੰਦ ਵਾਰ ਵਾਰ ਰੱਖੂਗਾ
ਗਭਰੂ ਨੂੰ ਨੈਣਾਂ ਨਾਲ ਕਹਿਜਾ ਸੋਹਣੀਏ
ਨੀ ਮੁੰਡਾ ਤੇਰੇ ਉੱਤੋਂ ਜਿੰਦ ਵਾਰ ਵਾਰ ਰੱਖੂਗਾ
[Verse 2]
ਨੈਣਾਂ ਤੇਰਿਆਂ ਨੇ ਕੀਤਾ ਬੁਰਾ ਹਾਲ ਬੁਰਾ ਹਾਲ
ਫੇਰ ਕੀਤਾ ਜਿਹਨੇ ਬੀ ਕਿ ਨ੍ਹੇਰੀ ਮਾਲ ਕਾਲਾ ਮਾਲ
ਉੱਤੋਂ ਅੱਗ ਲਾਉਂਦਾ ਗੱਲ ਵਾਲਾ ਹਾਰ
ਜਾਂ ਕੱਢੇ ਤੇਰੇ ਜ਼ੁਲਫ਼ਾਂ ਦੇ ਜਾਲ
ਨਾ ਨਾ ਨਾ
ਦਿਲ ਚ ਰੱਖਾਂ ਨਾ ਮੈਂ ਬਾਹਲੀਆਂ ਬਿਠਾਵਾਂ ਨਾ ਬਿਠਾਵਾਂ
ਝੂਠੇ ਪਿਆਰ ਦਾ ਕਰਾ ਨਾ ਮੈਂ ਦਿਖਾਵਾਂ ਨਾ ਦਿਖਾਵਾਂ
ਜਿੱਥੇ ਪਵੇ ਲੋੜ ਕਾਲ ਤੇ ਮੈਂ ਆਵਾਂ
ਗੁੱਸੇ ਚਿਹਰੇ ਨੂੰ ਮੈਂ ਮਿੰਟਾ ਚ ਹਸਾਵਾਂ
ਜਾਂ ਨੂੰ ਤੇਰੇ ਲੇਖੇ ਲਾ ਕੇ
ਉਡੀਕਾਂ ਤੇਰਾ ਚਿਹਰਾ ਸਾਰੇ ਕੰਮ ਮੁਕਾ ਕੇ
ਤੇਰਾ ਨਾ ਮੈਂ ਦਿਲ ਤੇ ਵੀ ਲਿਖਾ ਕੇ
ਨੀ ਕਦੋਂ ਨੈਣਾਂ ਨਾਲ ਇਜ਼ਹਾਰ ਹੋਊਂਗਾ
[Refrain]
ਗਭਰੂ ਨੂੰ ਨੈਣਾਂ ਨਾਲ ਕਹਿਜਾ ਸੋਹਣੀਏ
ਨੀ ਮੁੰਡਾ ਤੇਰੇ ਉੱਤੋਂ ਜਿੰਦ ਵਾਰ ਵਾਰ ਰੱਖੂਗਾ
ਗਭਰੂ ਨੂੰ ਨੈਣਾਂ ਨਾਲ ਕਹਿਜਾ ਸੋਹਣੀਏ
ਨੀ ਮੁੰਡਾ ਤੇਰੇ ਉੱਤੋਂ ਜਿੰਦ ਵਾਰ ਵਾਰ ਰੱਖੂਗਾ